ਵਰਤੋਂ ਦੀਆਂ ਸ਼ਰਤਾਂ / ਪਰਦਾ ਨੀਤੀ

ਸਧਾਰਨ ਅਤੇ ਸਮੱਗਰੀ ਦਾਅਵੇ
Forvo is a collaborative guide, that is, a voluntary association of individuals working to develop a common resource of human knowledge. Please be advised that pronunciations found here have not necessarily been reviewed by people with the expertise required to provide you with complete, accurate or reliable information.

ਇਹਦਾ ਮਤਲਬ ਇਹ ਨਹੀਂ ਹੈ ਕੀ ਤੁਹਾਨੂੰ ਫ਼ੋਰਵੋ ਵਿਚ ਸਹੀ ਅਤੇ ਕੀਮਤੀ ਉਚਾਰਨ ਨਹੀਂ ਮਿਲਣਗੇ; ਬਹੁਤਾ ਕਰਕੇ ਤੁਹਾਨੂੰ ਸਹੀ ਹੀ ਮਿਲਣਗੇ। ਪਰ ਫ਼ੋਰਵੋ ਇਹਨਾਂ ਦੀ ਮਾਨਤਾ ਦੀ ਗਰੰਟੀ ਨਹੀਂ ਲੈਂਦਾ।

ਕਿਰਪਾ ਕਰਕੇ ਧਿਆਨ ਦਿਓ ਕਿ ਫ਼ੋਰਵੋ ਦੇ ਕੁਝ ਸ਼ਬਦ ਕੁਝ ਲੋਕਾਂ ਵੱਲੋਂ ਲੱਚਰ, ਭੜਕਾਊ ਜਾਂ ਨਾਪਾਕ ਸਮਝੇ ਜਾਂਦੇ ਹਨ। ਅਜਿਹੇ ਸ਼ਬਦਾਂ ਨੂੰ ਸ਼ਾਮਲ ਕਰਨਾ ਫ਼ੋਰਵੋ ਦੀ ਨੀਤੀ ਵਿਚ ਹੈ।
ਤੁਹਾਡੀ ਸਮੱਗਰੀ ਬਾਰੇ
ਬਾਕੀ ਵਰਤੋਂਕਾਰਾਂ ਨਾਲ਼ ਅਸੀਂ ਸਿਰਫ਼ ਤੁਹਾਡਾ ਵਰਤੋਂਕਾਰ ਨਾਂ ਅਤੇ ਭੂ-ਸਥਿਤੀ ਸਾਂਝੀ ਕਰਦੇ ਹਾਂ। ਨਾਲ਼ ਹੀ ਅਸੀਂ ਉਹਨਾਂ ਸੇਵਾਵਾਂ ਬਾਰੇ ਤੁਹਾਨੂੰ ਸੂਚਨਾ ਭੇਜ ਸਕਦੇ ਹਾਂ ਜਿਹਨਾਂ ਵਿਚ, ਸਾਨੂੰ ਜਾਪਦਾ ਹੈ, ਤੁਹਾਨੂੰ ਦਿਲਚਸਪੀ ਹੋਵੇਗੀ। ਕਿਸੇ ਵੀ ਹਾਲਤ ਵਿਚ ਤੁਹਾਡੀ ਈਮੇਲ ਕਿਸੇ ਹੋਰ ਨੂੰ ਨਹੀਂ ਦਿੱਤੀ ਜਾਵੇਗੀ। ਅਸੀਂ ਇਹਦੀ ਵਰਤੋਂ ਸਿਰਫ਼ ਤੁਹਾਡੀ ਪਛਾਣ ਦੀ ਤਸਦੀਕੀ ਕਰਨ ਵਾਸਤੇ ਕਰਾਂਗੇ।
ਕੀ ਇਹ ਜ਼ਰੂਰੀ ਹੈ?
ਕਨੂੰਨੀ ਜ਼ਰੂਰਤ ਕਰਕੇ ਇਹ ਡਾਟਾਬੇਸ Spanish Agency of Data Protection ਵਿਖੇ ਰਜਿਸਟਰਡ ਹੈ। ਨਤੀਜੇ ਵਜੋਂ ਤੁਸੀਂ ਕਿਸੇ ਵੀ ਵਕਤ ਆਪਣੀ ਸਮੱਗਰੀ ਨੂੰ ਜਾਂਚ, ਰੱਦ ਜਾਂ ਬਦਲ ਸਕਦੇ ਹੋ। ਅਜਿਹਾ ਕਰਨ ਲਈ ਇੱਥੇ ਈਮੇਲ ਭੇਜੋ: info (at) forvo.com
ਇਸ ਵੈੱਬਸਾਈਟ ਦਾ ਮਾਲਕ ਕੌਣ ਹੈ?
ਫ਼ੋਰਵੋ ਮੀਡੀਆ SL, ਸਾਨ ਸੇਬਾਸਤੀਆਨ (ਸਪੇਨ) ਵਿਚ ਰਜਿਸਟਰ ਇੱਕ ਕੰਪਨੀ ਜਿਹਦੀ ਆਰਥਕ ਪਛਾਣ B20987541 ਹੈ। ਅਸੀਂ ਤੁਹਾਡੀ ਸਮੱਗਰੀ ਸੁਰੱਖਿਅਤ ਰੱਖਣ ਦੀ ਪੂਰੀ ਕੋਸ਼ਿਸ਼ ਕਰਾਂਗੇ।