ਉਚਾਰਨ ਸੰਦ

ਆਪਣਾ ਉਚਾਰਨ ਕਰਨ ਦਾ ਤਜਰਬਾ ਥੋੜ੍ਹਾ ਹੋਰ ਵਧੀਆ ਬਣਾਓ।

ਫ਼ੋਰਵੋ ਤਰਜਮਾ

A new ਤਰਜਮਾ ਸੇਵਾ ਜਿਹਦੇ ਵਿਚ ਫ਼ੋਰਵੋ ਉਚਾਰਨਾਂ ਸਮੇਤ ਗੂਗਲ ਟਰਾਂਸਲੇਟ ਦੀਆਂ ਉੱਤਮ ਸਹੂਲਤਾਂ ਹਨ। ਇਹ ਬਹੁਤ ਮਜ਼ੇਦਾਰ ਹੈ। ਤੁਸੀਂ ਵਰਤ ਕੇ ਕਿਉਂ ਨਹੀਂ ਵੇਖਦੇ?

ਖੋਜ ਦਾਤਾ ਪਲੱਗਇਨ

Search ਸਿੱਧਾ ਤੁਹਾਡੀ ਬ੍ਰਾਊਜ਼ਰ ਵਿੰਡੋ ਤੋਂ ਫ਼ੋਰਵੋ ਖੋਜਣ ਲਈ ਇੱਕ ਪਲੱਗਇਨਡੇਵਿਡ ਅਤੇ ਮਾਇਕਰਾਫ਼ਟ ਪ੍ਰੋਜੈਕਟ ਦਾ ਧੰਨਵਾਦ। ਖੋਜ ਦਾਤਾ ਲਾਗੂ ਕਰੋ

ਬੁੱਕਮਾਰਕਲੈਟ

ਫ਼ੋਰਵੋ ਵਿਚ ਸ਼ਬਦ ਜੋੜਨ ਦਾ ਸਭ ਤੋਂ ਸੌਖਾ ਤਰੀਕਾ:

੧. ਇਸ ਬਟਨ Add to Forvo ਨੂੰ ਆਪਣੀ ਬ੍ਰਾਊਜ਼ਰ ਪੱਟੀ 'ਤੇ ਧੂਹ ਕੇ ਲੈ ਜਾਓ।
੨. ਹੁਣ ਤੁਸੀਂ ਹਰੇਕ ਵੈੱਬਸਾਈਟ ਤੋਂ ਕੋਈ ਵੀ ਸ਼ਬਦ ਜੋੜਨ ਲਈ ਤਿਆਰ ਹੋ; ਬਸ ਸ਼ਬਦ ਚੁਣੋ ਅਤੇ "ਫ਼ੋਰਵੋ 'ਤੇ ਜੋੜੋ" 'ਤੇ ਕਲਿੱਕ ਕਰੋ।

ਆਪਣਾ ਫ਼ੋਰਵੋ ਪਿਆਰ ਸਾਂਝਾ ਕਰੋ

ਜੇਕਰ ਤੁਹਾਨੂੰ ਫ਼ੋਰਵੋ ਪਸੰਦ ਹੈ ਤਾਂ ਤੁਸੀਂ ਆਪਣੇ ਦੋਸਤਾਂ ਨਾਲ਼ ਸਾਂਝਾ ਕਿਉਂ ਨਹੀਂ ਕਰਦੇ? ਅਸੀਂ ਵੈੱਬਸਾਈਟ ਜਾਂ ਜਿੱਥੇ ਤੁਸੀਂ ਚਾਹੋ ਉੱਥੇ ਪਾਉਣ ਲਈ ਇਹ ਬਿੱਲੇ ਬਨਾਏ ਹਨ। ਬਾਸ ਹਰੇਕ ਤਸਵੀਰ ਹੇਠ ਕੋਡ ਕਾਪੀ ਅਤੇ ਪੇਸਟ ਕਰੋ।

  • ਅਕਾਰ: 125x40
  • ਅਕਾਰ: 125x60
  • ਅਕਾਰ: 125x125