ਫ਼ੋਰਵੋ ਬਾਰੇ

ਫ਼ੋਰਵੋ ਦੁਨੀਆਂ ਦਾ ਸਭ ਤੋਂ ਵੱਡਾ ਉਚਾਰਨ ਰਾਹਬਰ ਹੈ, ਉਹ ਥਾਂ ਜਿੱਥੇ ਤੁਹਾਨੁੰ ਲੱਖਾਂ ਹੀ ਸ਼ਬਦਾਂ ਦੇ ਉਚਾਰਨ ਉਹਨਾਂ ਦੀਆਂ ਜੱਦੀ ਬੋਲੀਆਂ ਵਿਚ ਮਿਲਣਗੇ। ਮਜ਼ੇਦਾਰ ਹੈ ਨਾ? ਹੁਣੇ ਇਸ ਸੱਭਿਆਚਾਰਕ ਵਾਕਿਆ ਦਾ ਹਿੱਸਾ ਬਣੋ!

ਫ਼ੋਰਵੋ ਕੌਣ ਬਣਾਉਂਦਾ ਹੈ?

ਫ਼ੋਰਵੋ ੨੦੦੭ ਵਿਚ ਇੱਕ ਖ਼ਿਆਲ ਵਜੋਂ ਉਪਜਿਆ ਸੀ ਅਤੇ ਜਨਵਰੀ ੨੦੦੮ ਤੋਂ ਲੈ ਕੇ ਲਾਈਨ ਉੱਤੇ ਹੈ। ਸਿਰਫ਼ ਇੱਕ ਵਰ੍ਹੇ ਮਗਰੋਂ ਫ਼ੋਰਵੋ ੨੦੦ ਤੋਂ ਵੱਧ ਭਾਸ਼ਾਵਾਂ ਵਿਚ ਅਵਾਜ਼ੀ ਉਚਾਰਨਾਂ ਵਾਲ਼ਾ ਦੁਨੀਆਂ ਦਾ ਸਭ ਤੋਂ ਵੱਡਾ ਉਚਾਰਨ ਰਾਹਬਰਬਣ ਗਿਆ।

ਇਸ ਸਾਈਟ ਦੀ ਮਲਕੀਅਤ ਫ਼ੋਰਵੋ ਮੀਡੀਆ SL, ਸਾਨ ਸੇਬਾਸਤੀਆਨ (ਸਪੇਨ) ਤੋਂ, ਕੋਲ਼ ਹੈ। ਜੇਕਰ ਤੁਸੀਂ ਫ਼ੋਰਵੋ ਬਾਰੇ ਹੋਰ ਜਾਣਕਾਰੀ ਲੋਚਦੇ ਹੋ ਤਾਂ ਸਾਡੇ ਨਾਲ਼ ਇੱਥੇ ਰਾਬਤਾ ਬਣਾਉ

ਜਲਦੀ ਹੀ ਆ ਰਹੇ ਹਨ...

ਮਨਪਸੰਦ ਉਚਾਰਨ।
ਵੋਟਾਂ।
ਭੂਸਥਿਤੀ: ਦੇਸ਼, ਖੇਤਰ, ਗੂਗਲ ਨਕਸ਼ੇ।
ਵਰਤੋਂਕਾਰ ਦਰਜੇ।
MP3 ਡਾਉਨਲੋਡ।
ਸੁਨੇਹਾ ਪ੍ਰਬੰਧ।
ਸ਼ਬਦ ਉਚਾਰਨ।
ਚਰਚਾ ਅਤੇ ਸੱਥ।
ਫ਼ੋਰਵੋ API
ਤੁਹਾਡੇ ਮੋਬਾਈਲ ਵਾਸਤੇ ਫ਼ੋਰਵੋ

ਸਾਡੇ ਪਿੱਛੇ ਲੱਗੋ

ਫ਼ੋਰਵੋਟਵਿਟਰ ਅਤੇ ਸਾਡੇ ਬਲਾਗ ਰਾਹੀਂ ਵੀ ਉਪਲਬਧ ਹੈ।

ਖ਼ਬਰਾਂ ਵਿਚ ਫ਼ੋਰਵੋ

ਬਾਕੀ ਲੋਕ ਫ਼ੋਰਵੋ ਬਾਰੇ ਕੀ ਕਹਿੰਦੇ ਹਨ

Digital Kit Program co-financed by the Next Generation Funds (EU) of the recovery and resilience mechanism

digital kit