ਸ਼ਬਦ ਜੋੜਨ ਬਾਬਤ ਸਿਫ਼ਾਰਸ਼ਾਂ

ਇਹ ਫ਼ੋਰਵੋ ਵਿਚ ਸ਼ਬਦ ਜੋੜਨ ਲਈ ਨੀਤੀ ਵਿਚ ਮਨਾਹੀ ਵਾਲੀਆਂ ਸਿਫ਼ਾਰਸ਼ਾਂ ਤੋਂ ਛੁੱਟ ਹੋਰ ਸਲਾਹਾਂ ਦਾ ਛੋਟਾ ਰਹਿਨੁਮਾ ਹੈ। ਪਰ ਸ਼ਬਦਾਂ ਦੇ ਇਸ ਇਲਾਹੀ ਜਗਤ ਵਿਚ ਇਹਨਾਂ ਮੂਲ ਨਿਯਮਾਂ ਤੋਂ ਬਾਹਰ ਪੈਂਦੀਆਂ ਵੀ ਕਈ ਮਿਸਾਲਾਂ ਹਨ।

ਇਹਨਾਂ ਨੂੰ ਜੋੜਨ ਦੀ ਸਿਫ਼ਾਰਸ਼ ਹੈ
- ਨਾਂ, ਕਿਰਿਆਵਾਂ।
- ਥਾਂਵਾਂ।
- ਲੋਕ।
- ਬਰਾਂਡਾਂ।
- ਪ੍ਰਮੁੱਖ ਅੰਕ: ੧, ੧੦, ੧੦੦, ਪੰਜ।
- ਯੋਜਕ, ਬਹੁ-ਵਚਨ ਆਦਿ।

ਇਹਨਾਂ ਨੂੰ ਜੋੜਨ ਦੀ ਸਿਫ਼ਾਰਸ਼ ਨਹੀਂ ਹੈ
- ਬੇਤੁਕੀ ਗਿਣਤੀ ਵਾਲ਼ੇ ਸ਼ਬਦ (ਮਿਸਾਲ: ਇੱਕ ਕਾਰ)।
- ਬੇਕਾਰ ਸਬੰਧਕਾਂ ਵਾਲ਼ੇ ਸ਼ਬਦ (ਮਿਸਾਲ: ਘਰ ਵਿਚ)।
- ਵਾਕੰਸ਼, ਮੁਹਾਵਰਿਆਂ ਤੋਂ ਛੁੱਟ।
- ਹੋਰ ਭਾਸ਼ਾਵਾਂ ਦੇ ਸ਼ਬਦ ਅਤੇ ਨਾਂ।
- ਇੱਕ ਲੜੀ ਵਿਚ ਅੰਕ: ੨੩੪, ੨੩੫, ੨੩੬...
- ਉਹ ਸ਼ਬਦ ਜਿਹਨਾਂ ਨੂੰ ਇਕੱਠਿਆਂ ਬੋਲਣ ਦੀ ਕੋਈ ਤੁਕ ਨਹੀਂ ਬਣਦੀ (ਮਿਸਾਲ: ਨੀਲੀ ਇਮਾਰਤ)।